Lyrics Pack

Music🎵 Can Change Our Life

Kala Tikka Song Lyrics in Punjabi by Ravneet

Kala Tikka Song Lyrics in Punjabi by Ravneet is a Latest Brand New Punjabi song and now available on Lyrics Pack. This song was sung by Ravneet. The song lyrics is in Punjabi Language and This is a Love Song song. This song is Given by Preet Romana (PRP). The song lyrics are written by Guraalam while the Kala Tikka song was composed by Preet Romana. The song Featuring Akaisha Vats. The producer of Kala Tikka are Amardeep (Rubal Sidhu) , Harinder Dhaliwal. The Kala Tikka song video is Directed by Harry Singh & Preet Singh.

Kala Tikka Song Lyrics in Punjabi was recently released by Ravneet. The Song was Released on 17 March, 2021. The song was Published on YouTube on Bamb Beats Official Youtube Channel.

If You want Lyrics of Kala Tikka by Ravneet in Hindi or Punjabi or any Song’s Lyrics, you can visit our Website LyricsPack or Search Song Name in Search Bar. We provides Song Lyrics in Punjabi and Hindi for free.

More Famous Songs from Ravneet

  • Lakh Laahnata
  • Viah wala card
  • Jaan warda
  • Raje jatt
  • Hard work
  • One time
  • Maybe
  • Killer look
  • Chann de warga
  • Attachment
  • Suit magenga
  • Laung
  • Gawacha
  • Vaal chitte
  • Pyar tera
  • No friends
  • Nazar
  • Cool lip
  • Teeli Teeli

Kala Tikka Song Lyrics and Video

Kala Tikka Song Lyrics in Punjabi by Ravneet

Kala Tikka Song Lyrics in Punjabi by Ravneet

Song Details:

  • Name of Song : Kala Tikka
  • Singer of Kala Tikka Song : Ravneet
  • Song Language : Punjabi
  • Lyrics written by : Guraalam
  • Music Given by : Preet Romana (PRP)
  • Cast : Akaisha Vats, Ravneet
  • Video Directed by : Harry Singh & Preet Singh
  • Director of Photography (DOP) : Harry Singh & Preet Singh
  • Label of Song : Bamb Beats
  • Released on : YouTube
  • Release Date : 17 March, 2021

Kala Tikka Full Lyrics in Punjabi by Ravneet – Guraalam

Watch Video and Read Lyrics in Punjabi

ਅੱਖੀਆਂ ਨੂੰ ਸੂਰਮੇਂ ਨਾਲ ਢਕ ਲੈਣੇ ਹੋ
ਅੱਖਾਂ ਨਾਲ ਅੱਖਾਂ ਵੀ ਮਿਲਾ ਲਿਆ ਕਰੋ
ਅੱਖੀਆਂ ਨੂੰ ਸੂਰਮੇਂ ਨਾਲ ਢਕ ਲੈਣੇ ਹੋ
ਅੱਖਾਂ ਨਾਲ ਅੱਖਾਂ ਵੀ ਮਿਲਾ ਲਿਆ ਕਰੋ

ਹਾਂ ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ

ਕਰਦੇ belong ਤੁਸੀ b Town ਤੋਂ
ਸੁੱਰੇ ਬੀਸੀ ਤੱਕ ਹੁਸਨਾ ਦੇ ਚਰਚੇ
Naturally ਬਿਊਟੀ ਮਾਤ ਮਾਡਲਾਂ ਨੂੰ ਪਾਵੇ
ਸੁਣਿਆ ਸ਼ਿੰਗਾਰ ਤੇ ਨੇ ਜ਼ੀਰੋ ਖਰਚੇ

ਕਰਦੇ belong ਤੁਸੀ b Town ਤੋਂ
ਸੁੱਰੇ ਬੀਸੀ ਤੱਕ ਹੁਸਨਾ ਦੇ ਚਰਚੇ
Naturally ਬਿਊਟੀ ਮਾਤ ਮਾਡਲਾਂ ਨੂੰ ਪਾਵੇ
ਸੁਣਿਆ ਸ਼ਿੰਗਾਰ ਤੇ ਨੇ ਜ਼ੀਰੋ ਖਰਚੇ

ਅਰਸ਼ਾਂ ਤੋਂ ਉਤਰੀ ਕੋਈ ਹੂਰ ਲਗਦੀ
ਮੁੱਖ ਤੇ ਸਮਾਈਲ ਜੇਹੀ ਟਿੱਕਾ ਲਿਆ ਕਰੋ

ਹਾਂ ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ

ਕੋਲੋਰ ਬਲੈਕ ਵਾਲੀ ਅੱਖਾਂ ਬਿੱਲੀਆਂ
ਗੋਰਾ ਰੰਗ ਮੁੱਖ ਚੰਨ ਦੀਆਂ ਰਿਸ਼ਮਾਂ
ਹਿਰਨਾਂ ਦੀ ਡਾਰ ਜੇਹੀ ਤੌਰ ਤੁਰਦੇ
ਸਾਦਗੀ ਦਾ ਕੋਈ ਬੰਨ ਕੇ ਕਰਿਸ਼ਮਾ

ਕੋਲੋਰ ਬਲੈਕ ਵਾਲੀ ਅੱਖਾਂ ਬਿੱਲੀਆਂ
ਗੋਰਾ ਰੰਗ ਮੁੱਖ ਚੰਨ ਦੀਆਂ ਰਿਸ਼ਮਾਂ
ਹਿਰਨਾਂ ਦੀ ਡਾਰ ਜੇਹੀ ਤੌਰ ਤੁਰਦੇ
ਸਾਦਗੀ ਦਾ ਕੋਈ ਬੰਨ ਕੇ ਕਰਿਸ਼ਮਾ

ਆਸ਼ਕਾਂ ਦੇ ਸੀਨੇ ਵਿਚ ਠੰਡ ਪੈ ਜਾਂਦੀ ਹੈ
ਸਾਡੀ ਵੀ ਗਲੀ ਚ ਫੇਰਾ ਪਾ ਲਿਆ ਕਰੋ

ਹਾਂ ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ

ਥੋਡੇ ਨਾਲ ਜਿੰਦਗੀ ਜਿਉਣੀ ਸੋਚਦਾ
ਦਿਲ ਚ ਬਸਾਈ ਰਵਨੀਤ ਬੈਠਾ ਹੈ
ਆਲਮ ਨੀ ਸਿਫ਼ਤਾਂ ਸੁਣਾ ਕੇ ਥੋਡੀਆਂ
ਮਿੱਠੇ ਜਿਹੇ ਲਿਖਾਈ ਕਈ ਗੀਤ ਬੈਠਾ ਹੈ

ਥੋਡੇ ਨਾਲ ਜਿੰਦਗੀ ਜਿਉਣੀ ਸੋਚਦਾ
ਦਿਲ ਚ ਬਸਾਈ ਰਵਨੀਤ ਬੈਠਾ ਹੈ
ਆਲਮ ਨੀ ਸਿਫ਼ਤਾਂ ਸੁਣਾ ਕੇ ਥੋਡੀਆਂ
ਮਿੱਠੇ ਜਿਹੇ ਲਿਖਾਈ ਕਈ ਗੀਤ ਬੈਠਾ ਹੈ

ਆਪਣੇ ਮਿਲ ਜਾਣਗੇ ਸੰਜੋਗ ਹੌਲੀ ਹੌਲੀ
ਖੰਗ ਨਾਲ ਖੰਗ ਵੀ ਮਿਲਾ ਲਿਆ ਕਰੋ

ਹਾਂ ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਵੇ ਨਜ਼ਰ ਸਨੀਓ
ਕੰਨ ਥੱਲੇ ਕਾਲਾ ਟਿੱਕਾ ਲਾ ਲਿਆ ਕਰੋ

Lyrics by
Guraalam

Read More : LyricsPack.in

—————————————————————————————————

Also Check : Akhaa Vich Song Lyrics and Guitar Chords by Sonu Kakkar

Also Check : Akhan Cho Paani Song Full Lyrics and Guitar Chords by Harjot

—————————————————————————————————

Kala Tikka Song Information

1. Who is the singer of Kala Tikka ?

Answer:- Ravneet is the singer of Kala Tikka Song.

 

2. Who wrote Kala Tikka Song Lyrics ?

Answer:- Kala Tikka Song Lyrics are written by Guraalam.

 

3. Who Directed Kala Tikka Music Video ?

Answer:- Kala Tikka song video is Directed by Harry Singh & Preet Singh.

 

This is a Great Song from Ravneet and Lyrics By Guraalam. If you like this song so don’t forget to share it on WhatsApp, Facebook and Instagram also.Thank you for visiting LyricsPack and If you find any mistake in Song Lyrics or have any query or suggestion and want give feedback, then you can fill comment box in our comment session in Lyrics Pack.

Leave a Reply

Your email address will not be published. Required fields are marked *

Lyrics Pack © 2021 Frontier Theme