Lyrics Pack

Music🎵 Can Change Our Life

Rolex Lyrics in Punjabi and Hindi by A Kay

Rolex Lyrics in Punjabi and Hindi by A Kay is a Latest Brand New Punjabi song and now available on Lyrics Pack. This song was sung by A Kay. The song lyrics is in Punjabi Language and This is a Punjabi Attitude song. This song is Given by The Kidd. The song lyrics are written by Ilam while the Rolex song was composed by The Kidd. The song Featuring A Kay. The producer of Rolex are Sumeet Singh. The Rolex song video is Directed by Agam Mann & Azeem Maan.

Rolex Lyrics in Punjabi and Hindi was recently released by A Kay Singer. The Song was Released on 17 March, 2021. The song was Published on YouTube on SagaHits Official Youtube Channel.

If You want Lyrics of Rolax by A Kay in Hindi or Punjabi or any Song’s Lyrics, you can visit our Website LyricsPack or Search Song Name in Search Bar. We provides Song Lyrics in Punjabi and Hindi for free.

ਰੋਲੈਕ੍ਸ Rolex Song Lyrics of Ilam by A Kay

Rolex Lyrics in Punjabi and Hindi by A Kay

Rolex Lyrics in Punjabi and Hindi by A Kay

Song Details:

  • Name of Song : Rolex
  • Singer of Rolex Song : A Kay
  • Song Language : Punjabi
  • Lyrics written by : Ilam
  • Music Given by : The Kidd
  • Cast : Akay
  • Video Directed by : Agam Mann & Azeem Maan
  • Label of Song : SagaHits
  • Released on : YouTube
  • Release Date : 17 March, 2021

ਰੋਲੈਕ੍ਸ Rolex Lyrics in Punjabi by A Kay

Watch Video and Read Lyrics

ਅਯੋ
ਥੀ ਕਿੱਡ

ਹੋ ਤੂੰ ਚਾਹੁਣੀ ਹੈ ਉਹ ਹੋਣਾ ਨਹੀਂ
ਰਾਹ ਤੇਰੇ ਜੱਟ ਨੇ ਖਲਾਉਣਾ ਨੀ

ਹੋ ਤੂੰ ਚਾਹੁਣੀ ਹੈ ਉਹ ਹੋਣਾ ਨਹੀਂ
ਰਾਹ ਤੇਰੇ ਜੱਟ ਨੇ ਖਲਾਉਣਾ ਨੀ।
ਤੂੰ ਨਜ਼ਰਾਂ ਵਿਚ ਹੀ ਰੱਖ ਬੱਲੀਏ
ਮੈਂ ਹੱਥ ਤੇਰੇ ਕਦੇ ਆਉਣਾ ਨਹੀ।।

ਤੈਨੂੰ ਦਿਲ ਨਾਲ ਜੱਟ ਕਦੇ ਲਾਉਂਦਾ ਨੀ
ਤੂੰ ਦਿਲ ਚੋਂ ਕੱਡ ਦੇ ਵਹਿਮ ਕੁੜੇ

ਮੇਰੀ ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ
ਮੇਰੀ ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ

ਜੱਟ ਅੱਖਾਂ ਪੜ੍ਹਦਾ ਰਹਿ ਬਚਕੇ
ਕੌਣ ਪੜ੍ਹਨ ਤੇਰੇ ਜੇਹੀਆਂ ਰਹੀਆਂ ਨੇ
ਨੀ ਮੈਂ ਜਾਣੂ ਤੇਰੀ ਰਗ ਰਗ ਤੋਂ
ਤੂੰ ਸਕੀਮਾਂ ਜਿਹੜੀਆਂ ਲਾਈਆਂ ਨੇ

ਤੂੰ ਹਾਈਪਨੋਟਾਈਜਰ ਬਣਦੀ ਹੈ
ਜੱਟ ਨੂੰ ਨਾਰ ਦੀ ਟਰੈਕਟਰ ਕਹਿੰਦਾ ਕੁੜੇ

ਮੇਰੀ ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ
ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ

ਬੜੀਆਂ ਆਈਆਂ ਬੜੀਆਂ ਗਈਆਂ ਨੇ
ਅੱਜ ਕਲ ਦੀ ਲਿਮਿਟਡ ਯਾਰੀ ਐ
ਤੇਰੀ ਉਮਰ ਤੋਂ ਵੱਧ ਕੇ ਨੀ ਕੁੜੀਏ
ਮੈ ਦੇਖੀ ਦੁਨੀਆਦਾਰੀ ਹੈ

ਜਾਕੇ ਕੱਚਿਆਂ ਨੂੰ ਤੂੰ ਪੱਟ ਲੈ ਨੀ
ਡੋਰਾਂ ਪੱਕਿਆਂ ਤੇ ਨਾ ਪੈਣ ਕੁੜੇ

ਮੇਰੀ ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ
ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ

ਕਲੇਵਰ ਤੂੰ ਤੇ ਜੱਟ ਫੇਰ ਦੁੱਗਣਾ ਨੀ
ਸਾਥ ਤੇਰਾ ਮੇਰਾ ਪੁੱਗਣਾ ਨੀ
ਕਲੇਵਰ ਤੂੰ ਤੇ ਜੱਟ ਫੇਰ ਦੁੱਗਣਾ ਨੀ
ਸਾਥ ਤੇਰਾ ਮੇਰਾ ਪੁੱਗਣਾ ਨੀ

ਏਥੇ ਮਹਿੰਗਾ ਇਕ ਇਕ ਟਾਈਮ ਜੱਟ ਦਾ
ਤੇਰੇ ਟਾਈਮ ਪਾਸ ਲਈ ਵਿਕਣਾ ਨਹੀਂ

ਤੇਰੇ ਜੇਹੀਆਂ ਗੋਲਡ ਦਿਗਰਣ ਤੇ
ਨਿੱਤ ਲਈ ਬੈਠਾ ਬੰਨ ਕੁੜੇ

ਮੇਰੀ ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ
ਰੋਲੇਕ੍ਸ ਵਿਚ ਤੇਰੇ ਰੌਲਿਆਂ ਦੇ ਲਈ
ਹੈਗਾ ਨਹੀਓ ਟਾਈਮ ਕੁੜੇ

ਲੇਖਕ
Ilam

रोलेक्स Rolex Lyrics in Hindi by A Kay – Ilam

आए यो!
थे किड!
जो तू चौहनी आए ओह होना नही
राह तेरे जट्ट ने खलौना नही

जो तू चौहनी आए ओह होना नही
राह तेरे जट्ट ने खलौना नही
तू नज़राण विच ही रख बल्लीए
मैं हाथग तेरे कड़े औना नही

टैनउ दिल नाल जट्ट कड़े लौंडा नही
तू दिल चों कढ़ दे वहाँ कूड़े

मेरी रोलेक्स विच तेरे रौलेया दे लाइन
हेगा नहियो टाइम कूड़े
मेरी रोलेक्स विच तेरे रौलेया दे लाइन
हेगा नहियो टाइम कूड़े

हो जट्ट अंखँ पढ़ दा रह बचके
काई पढ़न तेरे जहियाँ पैयाँ ने
नि मैं जानू तेरी राग रज्ग तों
तू स्कीम’आन जेहदियान लाइयाँ ने

तू हिप्नोतीज़ेर बंदी आए
जट्ट नू नार दी ट्रॅक्टर कहना कूड़े

मेरी रोलेक्स विच तेरे रौलेया दे लाइन
हेगा नहियो टाइम कूड़े
रोलेक्स विच तेरे रौलेया दे लाइन
हेगा नहियो टाइम कूड़े

बाड़ियान आइयाँ बाड़ियान गैइयाँ ने
आज कल दी लिमिटेड यारी आए
तेरी उमर तो वढ़के नि कूडीए
मैं वेखी दुनियादारी आए

जाके ककचेया नू तू पट्ट ले नि
डोरा पक्केया ते ना पाईं कूड़े

मेरी रोलेक्स विच तेरे रौलेया दे लाइन
हेगा नहियो टाइम कूड़े
रोलेक्स विच तेरे रौलेया दे लाइन

क्लेवर तू ते जट्ट फेर दुगना नि
साथ तेरा मेरा पुगज्ना नही
क्लेवर तू ते जट्ट फेर दुगना नि
साथ तेरा मेरा पुगज्ना नही

ऐयते महँगा इक इक मिनिट जट्ट दा
तेरे टाइम पास लाइन विक्णा नही

तेरे जहियाँ गोल्ड दीग्गर’आन ते
नित लाई बैठा बन कूड़े

मेरी रोलेक्स विच तेरे रौलेया दे लाइन
हेगा नहियो टाइम कूड़े
रोलेक्स विच तेरे रौलेया दे लाइन
हेगा नहियो टाइम कूड़े

Lyrics by
Ilam

Read More : LyricsPack.in

—————————————————————————————————

Also Check : Kala Tikka Song Lyrics in Punjabi by Ravneet

Also Check : Akhaa Vich Song Lyrics and Guitar Chords by Sonu Kakkar

—————————————————————————————————

Rolex Song Information

1. Who is the singer of Rolex ?

Answer:- A Kay is the singer of Rolex Song.

2. Who wrote Rolex Song Lyrics ?

Answer:- Rolex Song Lyrics are written by Ilam.

3. Who Directed Rolex Music Video ?

Answer:- Rolex song video is Directed by Agam Mann & Azeem Maan.

This is a Great Song from A Kay and Lyrics By Ilam. If you like this song so don’t forget to share it on WhatsApp, Facebook and Instagram also.Thank you for visiting LyricsPack and If you find any mistake in Song Lyrics or have any query or suggestion and want give feedback, then you can fill comment box in our comment session in Lyrics Pack.

Leave a Reply

Your email address will not be published. Required fields are marked *

Lyrics Pack © 2021 Frontier Theme